ਸ.ਗੁਰਮੀਤ ਸਿੰਘ ਮਰ੍ਹਾੜ ਜੀ— ਬਹੁਤ ਬਹੁਤ ਸ਼ੁਕਰੀਆ ਰਾਜਿੰਦਰ ਸਿੰਘ ਸਹੂ ਜੀ, ਪੰਜਾਬੀ ਬੋਲੀ ਦਾ ਝੰਡਾ ਸਦਾ ਬੁਲੰਦ ਰਹੇ। ਆਪ ਜੀ ਦੀ ਘਾਲਣਾ ਨੂੰ ਪ੍ਰਣਾਮ ਹੈ ਜੀ, ਚੱਲ ਰਹੇ ਸਮੇਂ ਜਦ ਹਰ ਕੋਈ ਪੈਸੇ ਦੀ ਦੌੜ ਵਿੱਚ ਲੱਗਿਆ ਹੋਇਆ ਉਸ ਸਮੇਂ ਅਜਿਹੀ ਸੋਚ ਕਿਸੇ ਆਮ ਇਨਸਾਨ ਦੀ ਨਹੀਂ ਹੋ ਸਕਦੀ, ਕਿਸੇ ਬਹਾਦਰ,ਸਿਰਲੱਥ ਯੋਧੇ ਦੀ ਹੀ ਹੋ …